university

LU:  ਡਿਜ਼ੀਟਲ ਕੈਮਪਸ ਬਣਾਉਣ ਤੇ ਵੈਬਸਾਈਟ ਤੇ ਪਾਇਆ ਗਲਤ ਡਾਟਾ

webdesk | Monday, January 23, 2017 2:14 PM IST

ਲਖਨਊ : ਡਿਜ਼ੀਟਲ ਕੈਮਪਸ ਬਣਾਉਣ ਦਾ ਦਾਵਾ ਕਰਨ ਵਾਲੇ LU  ਪ੍ਰਸ਼ਾਸਨ ਦੇ ਅਧਿਕਾਰੀ ਆਪਣੀ ਵੈਬਸਾਈਟ ਤੇ ਸਟੂਡੈਂਟਸ ਦਾ ਡਾਟਾ ਤਕ ਸਹੀ ਨਹੀਂ ਭਰ ਸਕੇ । ਇਸ ਕਾਰਨ ਸਟੂਡੈਂਟਸ ਨੂੰ ਆਨਲਾਈਨ ਪ੍ਰੀਖਿਆ ਫਾਰਮ ਭਰਨ ਵੇਲੇ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਫਾਰਮ ਭਰਨ ਵੇਲੇ  ਕਿਸੇ ਸਟੂਡੈਂਟਸ ਦਾ ਅੱਡਰੈਸ ਗਲਤ ਆ ਜਾਂਦਾ ਹੈ ਤੇ ਕਦੀ ਕਿਸੇ ਦੀ ਜਨਮ ਤਾਰੀਕ ਤਾਰੀਕ। 

ਇਹ ਗਲਤੀਆਂ ਕਾਲੇਜ ਆਪਣੇ ਲਾਗ ਇਨ ਤੋਂ ਵੀ ਤਰਹਿਕ ਨਹੀਂ ਕਰ ਪਾ ਰਿਹਾ।  ਕਾਲੇਜ ਨੂੰ ID ਅਤੇ PASWORD ਦਿੱਤਾ ਗਿਆ ਹੈ ਪਰ ਉਸ ਨਾਲ ਸਿਰਫ ਓਹੀ ਗਲਤੀਆਂ ਠੀਕ ਹੋ ਸਕਦੀਆਂ ਹਨ ਜੋ ਸਟੂਡੇਂਸ ਨੇ ਕੀਤੀਆਂ ਹਨ।