punjabi

IIM ਅਹਿਮਦਾਬਾਦ ਵਿਚ ਜਲਦ ਵਧਣਗੀਆਂ MBA ਸੀਟਾਂ

webdesk | Monday, January 23, 2017 11:12 AM IST

ਨਵੀਂ ਦਿੱਲੀ : ਦੇਸ਼ ਦੇ ਟਾਪ ਬਿਜਨੇਸ ਸਕੂਲਾਂ ਵਿੱਚੋ ਇਕ ਜਾਣੇ ਮਾਣੇ ਇੰਡਿਯਨ ਇੰਸਟੀਟਿਊਟ ਆਫ  ਮੈਨੇਜਮੈਂਟ ਨੇ MBA ਕੋਰਸ ਲਈ ਵੱਡੀ ਸੰਖਿਆ ਵਿਚ ਸੀਟਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਜਲਦੀ ਹੀ ਪੋਸਟ ਗਰੈਜੂਏਟ ਪ੍ਰੋਗਰਾਮ ਇਨ ਮੈਨੇਜਮੈਂਟ ਵਿਚ ਸੀਟਾਂ ਵਧਾ ਦਿੱਤੀਆਂ ਜਾਣਗੀਆਂ। 860 ਸੀਟਾਂ ਨੂੰ ਵਧਾ ਕੇ 1200 ਕਰਨ ਦੀ ਯੋਜਨਾ ਹੈ। 
ਹਾਲਾਂਕਿ ਜਾਣਕਾਰੀ ਮੁਤਾਬਕ ਇਨਾਂ ਸੀਟਾਂ ਨੂੰ ਵਧਾਉਣ ਲਈ 5 ਸਾਲ ਤਕ ਦਾ ਸਮਾਂ ਲਗ ਸਕਦਾ ਹੈ।