CAT 2017 ਵਿਚ ਭਾਗ ਲੈਣ ਵਾਲੇ ਉਮੀਦਵਾਰਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ. ਪ੍ਰੀਖਿਆ ਦੇ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਉਮੀਦਵਾਰ ਆਫੀਸ਼ਲ ਵੇਬਸਾਇਟ iimcat.ac.in ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ. ਭਾਰਤ ਦੇ 140 ਸ਼ਹਿਰਾਂ ਵਿਚ 381 ਪ੍ਰੀਖਿਆ ਕੇਂਦਰਾਂ ਤੇ ਇਸ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ.
ਇੰਝ ਕਰੋ ਚੈੱਕ :
- ਅਧਿਕਾਰਿਕ ਵੇਬਸਾਇਟ iimcat.ac.in ਤੇ ਜਾਓ
- 'CAT Results 2017' ਤੇ ਕਲਿਕ ਕਰੋ
- ਮੰਗੀ ਗਈ ਜਾਣਕਾਰੀ ਭਰੋ
- ਉਸ ਤੋਂ ਬਾਅਦ ਆਪਣਾ ਰਿਜ਼ਲਟ ਦੇਖੋ।