punjabi

Bihar ਵਿਚ ਖੁਲ ਰਿਹਾ ਰਾਜ ਦਾ ਪਹਿਲਾਂ BPO, ਮਿਲੇਗੀ ਹਜ਼ਾਰਾਂ ਨੂੰ ਨੌਕਰੀ 

webdesk | Saturday, May 20, 2017 10:56 AM IST

ਨਵੀਂ ਦਿੱਲੀ : ਬਿਹਾਰ ਨੂੰ ਲੈ ਕੇ ਇਹ ਮਨੀ ਜਾਂਦਾ ਰਿਹਾ ਹੈ ਕਿ ਬਿਹਾਰ ਉਦਯੋਗ ਲਈ ਸਹੀ ਜੱਗਾ ਨਹੀਂ ਹੈ। ਬਿਹਾਰ ਦੇ ਯੁਵਾ ਨੌਕਰੀ ਲੱਭਣ ਲਈ ਮੈਟਰੋ ਸਿਟੀ ਵਲ ਰੁੱਖ ਕਰਦੇ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿਚ 11 ਮਈ ਨੂੰ ਟਾਟਾ ਕੰਸਲਟੈਂਸੀਸ ਸਰਵਿਸ ਪਹਿਲਾਂ BPO  ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦਾ ਉਦਘਾਟਨ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ ਕਰਨ ਵਾਲੇ ਹਨ। 

ਇਸ ਕਾਲ ਸੈਂਟਰ ਵਿਚ ਕਰੀਬ 100 ਕਰੋੜ ਰੁਪਏ ਨਿਵੇਸ਼ ਕੀਤੇ ਹਨ।