punjabi

Bihar Board 12th result 2017 ਘੋਸ਼ਿਤ , www.biharboard.ac.in ਤੇ ਕਰੋ ਚੈਕ 

webdesk | Tuesday, May 30, 2017 12:23 PM IST

ਨਵੀਂ ਦਿੱਲੀ : Bihar School Education Board (BSEB) ਬਾਰ੍ਹਵੀਂ ਦੇ ਰਿਜ਼ਲਟ ਘੋਸ਼ਿਤ ਕਰ ਦਿਤੇ ਗਏ ਹਨ।  

ਇੰਝ ਦੇਖੋ ਰਿਜ਼ਲਟ : 

-ਆਫੀਸ਼ਲ ਵੇਬਸਾਇਟ  www.biharboard.ac.in ਤੇ ਲਾਗ-ਇਨ ਕਰੋ 
-BSEB class 12 result ਲਿੰਕ ਤੇ ਕਲਿਕ ਕਰੋ। 
-ਆਪਣਾ ਰਜਿਸਟਰੇਸ਼ਨ ਨੰਬਰ ਭਰੋ। 
-ਤੁਹਾਡਾ ਰਿਜ਼ਲਟ ਸਕਰੀਨ ਤੇ ਹੋਵੇਗਾ।  
-ਡਾਊਨਲੋਡ ਕਰਕੇ ਪ੍ਰਿੰਟ ਕਰ ਲਵੋ।