punjabi

AIIMS MBBS 2017: ਐਡਮਿਟ ਕਾਰਡ ਰਿਲੀਜ਼ , ਇੰਝ ਕਰੋ ਡਾਉਨਲੋਡ 

webdesk | Thursday, May 11, 2017 1:56 PM IST

ਨਵੀਂ ਦਿੱਲੀ : AIIMS ਨੇ ਆਫੀਸ਼ਲ ਵੇਬਸਾਇਟ ਤੇ ਐਡਮਿਟ ਕਾਰਡ ਜ਼ਾਰੀ ਕਰ ਦਿੱਤੇ ਹਨ। ਇਹ ਐਡਮਿਟ ਕਾਰਡ ਕਾਰਡ  MBBS ਐਂਟਰੈਸ ਲਈ ਹਨ। 

ਇੰਝ ਕਰੋ ਡਾਉਨਲੋਡ : 
- ਆਫੀਸ਼ਲ ਵੇਬਸਾਇਟ mbbs.aiimsexams.org ਤੇ ਜਾਓ। 
- MBBS Admit Card 2017 ਲਿੰਕ ਤੇ ਕਲਿਕ ਕਰੋ। 
- ਡਿਟੇਲਸ ਫਿਲ ਕਰੋ। 
- ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਓ।