ਨਵੀਂ ਦਿੱਲੀ : ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਜੋਧਪੁਰ ਨੋਟੀਫਿਕੇਸ਼ਨ ਜਾਰੀ ਕਰ ਆਵੇਦਨ ਮੰਗੇ ਹਨ। ਇਹ ਆਵੇਦਨ ਮੈਡੀਕਲ ਸੋਸ਼ਲ ਵਰਕਰ ਤੇ ਟੈਕਨੀਸ਼ੀਅਨ ਪਦਾਂ ਲਈ ਹਨ :
ਕੁਲ ਪਦ
9
ਪਦ
ਮੈਡੀਕਲ ਸੋਸ਼ਲ ਵਰਕਰ : 6
ਟੈਕਨੀਸ਼ੀਅਨ : 3
ਕਵਾਲੀਫਿਕੇਸ਼ਨ
ਮੈਡੀਕਲ ਸੋਸ਼ਲ ਵਰਕਰ : ਗ੍ਰੇਜੁਏਸ਼ਨ
ਟੈਕਨੀਸ਼ੀਅਨ : ਸਾਇੰਸ 'ਚ ਬਾਰ੍ਹਵੀਂ ,ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ, ਰੇਡੀਓਗ੍ਰਾਫੀ ਵਿਚ ਡਿਪਲੋਮਾ
ਉਮਰ
30 ਸਾਲ
ਤਨਖਾਹ
ਮੈਡੀਕਲ ਸੋਸ਼ਲ ਵਰਕਰ : 28,773 ਰੁਪਏ
ਟੈਕਨੀਸ਼ੀਅਨ : 16,560 ਰੁਪਏ
ਸਿਲੈਕਸ਼ਨ
ਇੰਟਰਵਿਊ
ਇੰਝ ਕਰੋ ਅਪਲਾਈ
ਡਾਕੂਮੈਂਟਸ ਇਸ ਪਤੇ ਤੇ ਭੇਜ ਦਿਓ - The Dr. Pankaja Ravi Raghav Principal Investigator, Professor and Head Department of Community Medicine and Family Medicine, All India Institute of Medical Sciences, Jodhpur - 342005
30 ਜੂਨ ਤੋਂ ਪਹਿਲਾਂ ਆਵੇਦਨ ਕਰ ਸਕਦੇ ਹੋ।