punjabi

ਓਪਨ ਸਕੂਲ ਨੂੰ ਬੜ੍ਹਾਵਾ ਦਵੇਗੀ ਸਰਕਾਰ : HRD

Webdesk | Saturday, December 24, 2016 3:28 PM IST

ਸਰਕਾਰ ਹੁਣ ਦੇਸ਼ ਵਿਚ ਓਪਨ ਸਕੂਲ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਬਣਾ ਰਹੀ ਹੈੈ l ਨੈਸ਼ਨਲ ਇੰਸਟੀਟਿਊਟ ਆਫ ਓਪਨ ਸਕੂਲਿੰਗ ਦੁਆਰਾ ਆਯੋਜਿਤ ਇਕ ਸਮਾਰੋਹ ਵਿਚ ਮਾਨਵ ਸੰਸਾਧਨ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਇਹ ਜਾਣਕਾਰੀ ਦਿਤੀ ਤੇ ਕਿਹਾ ਕਿ ਫਿਲਹਾਲ ਹਰ ਸਾਲ 5 ਲੱਖ ਵਿਦਿਆਰਥੀ ਓਪਨ ਸਕੂਲ ਦੇ ਜ਼ਰੀਏ ਪੜ੍ਹਾਈ ਕਰਦੇ ਹਨ l ਪਰ ਸਾਡਾ ਮੁਖ ਮੰਤਵ ਇਸ ਨੂੰ 10 ਲਖ ਤਕ ਪਹੁੰਚਾਂਉਣਾ ਹੈ l ਉਹਨਾਂ ਨੇ ਦਸਿਆ ਕਿ ਅਸੀਂ ਇਸ ਤਰਾਂ ਦੀ ਕੈਪੈਂਨ ਚਲਾਵਾਂਗੇ l ਜਿਸ ਵਿਚ ਅੱਠਵੀ ਤੇ ਨੌਂਵੀ ਕਰਕੇ ਪੜ੍ਹਾਈ ਛੱਡਣ ਵਾਲਿਆਂ ਨੂੰ ਇਹ ਦਸਿਆ ਜਾਵੇਗਾ ਕਿ ਉਹ ਹੁਣ ਵੀ ਓਪਨ ਸਕੂਲ ਦੇ ਜ਼ਰੀਏ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ l