punjabi

ਜੇ.ਐੱਨ. ਯੂ ਵਿਚ ਪੰਜ ਮਹੀਨੇ ਪਹਿਲਾਂ ਹੋ ਸਕਦਾ ਹੈ ਐਂਟਰਸ ਟੈਸਟ

Webdesk | Monday, December 26, 2016 11:03 AM IST

ਜਵਾਹਰ ਲਾਲ ਯੂਨੀਵਰਸਿਟੀ ਵਿਚ 2018-19 ਤੋਂ ਐਂਟਰਸ ਟੈਸਟ ਪੰਜ ਮਹੀਨੇ ਪਹਿਲਾਂ ਸ਼ੁਰੂ ਹੋ ਸਕਦੇ ਹਨ l ਯੂਨੀਵਰਸਿਟੀ ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤ ਹੈ ਹਾਲਾਂਕਿ  ਵਿਦਿਆਰਥੀ ਇਸ ਦਾ ਵਿਰੋਧ ਕਰ ਰਹੇ ਹਨ ਗਰੀਬ ਵਿਦਿਆਰਥੀਆਂ ਨੂੰ ਇਸ ਕਾਰਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ l


ਫਿਲਹਾਲ ਜੇ.ਐੱਨ.ਯੂ ਦਾ ਐਂਟਰਸ ਟੈਸਟ ਮਈ ਵਿਚ ਹੁਬਦਾ ਹੈ ਪਰ ਇਸ ਨੂੰ ਦਿਸੰਬਰ ਵਿਚ ਕੀਤਾ ਜਾ ਸਕਦਾ ਹੈ l