ਨਵੀਂ ਦਿੱਲੀ : JNU ਦੇ ਐਂਟਰੇਸ ਐਗਜ਼ਾਮ ਵਿਚ 27 ਫੀਸਦੀ ਦਾ ਵਾਧਾ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਦਾਖਿਲ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਇਸ ਸੰਬੰਧ ਵਿਚ ਫੈਸਲਾ ਹਾਲ ਹੀ 'ਚ ਆਯੋਜਿਤ ਅਕੈਡਮਿਕ ਕਾਉਂਸਿਲ ਦੀ ਮੀਟਿੰਗ ਵਿਚ ਲਿਆ ਗਿਆ ਹੈ। ਪਰ ਇਹ ਵਧੀ ਹੋਈ ਫੀਸ SC/ST ਜਾਨ ਗ਼ਰੀਬੀ ਰੇਖਾ ਦੇ ਨੀਚੇ ਦੇ ਵਿਦਿਆਰਥੀਆਂ ਦੇ ਲਾਗੂ ਨਹੀਂ ਹੋਵੇਗੀ। ਜਾਣਕਾਰੀ ਮੁਤਾਬਕ ਇਹ ਫੀਸ 13 ਬਾਦ ਵਧਾਈ ਗਈ ਹੈ।
ਜਰਨਲ ਕੈਟੇਗਰੀ ਦੇ ਸਟੂਡੈਂਟਸ , OBC ਅਤੇ ਵਿਦੇਸ਼ੀ ਸਟੂਡੈਂਟਸ ਨੂੰ ਨਵੀਂ ਫੀਸ ਸਟਰਕਚਰ ਦੇ ਮੁਤਾਬਿਕ ਭੁਗਤਾਨ ਕਰਨਾ ਹੋਵੇਗਾ।