higher-education

IIT BOMBAY ਨੇ ਨੇਤਰਹੀਣ ਵਿਦਿਆਰਥੀਆਂ ਲਈ ਖੋਲਿਆ ਸੈਂਟਰ

webdesk | Saturday, January 7, 2017 12:21 PM IST

ਨਵੀਂ ਦਿਲੀ : IIT BOMBAY ਨੇ ਨੇਤਰਹੀਣ ਵਿਦਿਆਰਥੀਆਂ ਲਈ ਸੇੰਟ੍ਰਲ ਲਾਇਬ੍ਰੇਰੀ ਵਿਚ ਇਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ।  ਇਨਾਂ ਸੁਵਿਧਾਵਾਂ ਵਿਚ ਰੀਡਿੰਗ ਸਾਫਟਵੇਅਰ ਓਪਨ ਬੁੱਕ ਸਕੈਨ , ਬਰੇਲੇ ਪ੍ਰਿੰਟਰ ਆਦਿ ਸ਼ਾਮਿਲ ਹਨ। 

IIT BOMBAY ਦੇ ਨਿਦੇਸ਼ਕ ਦੇਵਾਂਗ ਖਾਂਕਰ ਨੇ ਕਿਹਾ ਕਿ ਉਹਨਾਂ ਦਾ ਮੁਖ ਉਦੇਸ਼ ਹੈ ਕਿ ਹਰ ਨੇਤਰਹੀਣ ਵਿਦਿਆਰਥੀ ਲਈ ਉਹਨਾਂ ਦੀ ਜ਼ਰੂਰਤ ਦੀ ਹਰ ਚੀਜ਼ ਉਪਲਭਧ ਕਰਵਾਈ ਜਾਵੇ।