punjabi

SBI ਵਿੱਚ 8 ਹਜ਼ਾਰ ਤੋਂ ਵੱਧ ਵੈਕੇਂਸੀ, ਇੰਝ ਕਰੋ ਅਪਲਾਈ

Webdesk | Sunday, January 21, 2018 12:40 PM IST

SBI  ਵਿੱਚ 8 ਹਜ਼ਾਰ ਤੋਂ ਵੱਧ ਵੈਕੇਂਸੀ, ਇੰਝ ਕਰੋ ਅਪਲਾਈ

ਭਾਰਤੀ ਸਟੇਟ ਬੈਂਕ ਇੱਕ ਸੂਚਨਾ ਜੂਨੀਅਰ ਐਸੋਸੀਏਟ ਦੇ 8301 ਅਹੁਦੇ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ . ਬੈਂਕ ਨੇ ਇਸ ਨੋਟੀਫਿਕੇਸ਼ਨ ਨੂੰ ਆਪਣੀ ਸਰਕਾਰੀ ਵੈਬਸਾਈਟ sbi.co.in ਤੇ ਜਾਰੀ ਕੀਤਾ ਹੈ. ਇਸ ਭਰਤੀ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ ਇਸ ਭਰਤੀ ਲਈ 10 ਫਰਵਰੀ 2018 ਤੱਕ ਅਪਲਾਈ ਕਰ ਸਕਦੇ ਹਨ.

ਪੋਸਟ ਦਾ ਨਾਮ: ਜੂਨੀਅਰ ਐਸੋਸੀਏਟ

ਪੋਸਟਾਂ ਦੀ ਗਿਣਤੀ - ਪੋਸਟਾਂ ਦੀ ਕੁੱਲ ਗਿਣਤੀ 8301 ਹੈ.

ਯੋਗਤਾ - ਗ੍ਰੈਜੂਏਸ਼ਨ

ਚੋਣ ਪ੍ਰਕਿਰਿਆ - ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਪ੍ਰਦਰਸ਼ਨ ਦੇ ਆਧਾਰ ਤੇ ਚੁਣਿਆ ਜਾਵੇਗਾ.

ਐਪਲੀਕੇਸ਼ਨ ਦੀ ਆਖਰੀ ਤਾਰੀਖ- 10 ਫਰਵਰੀ 2018