punjabi

Haryana board ਨੇ ਜਾਰੀ ਕੀਤਾ ਦਸਵੀਂ ਦਾ ਰਿਵਾਇਸਡ ਰਿਜ਼ਲਟ 

webdesk | Tuesday, May 23, 2017 2:50 PM IST


ਨਵੀਂ ਦਿੱਲੀ : Haryana board ਨੇ ਕੁਝ ਫੇਰਬਦਲ ਦੇ ਨਾਲ ਦਸਵੀਂ ਦਾ ਰਿਵਾਇਸਡ ਜਾਰੀ ਕੀਤਾ ਹੈ। ਤੁਸੀਂ ਆਪਣਾ ਰਿਜ਼ਲਟ ਆਫੀਸ਼ਲ ਵੇਬਸਾਇਟ  bseh.org.in  ਤੇ ਦੇਖ ਸਕਦੇ ਹੋ। ਸੋਮਵਾਰ ਸ਼ਾਮ ਨੂੰ ਜਾਰੀ ਹੋਣ ਵਾਲੇ ਦਸਵੀਂ ਦੇ ਰਿਜ਼ਲਟ ਵਿਚ ਭਿੰਡਦਾਣਾ ਪਿੰਡ ਦੀ ਰਹਿਣ ਵਾਲੀ ਮੋਨਿਕਾ ਰਾਣੀ ਨੂੰ ਪਹਿਲਾਂ ਸਥਾਨ ਹਾਸਿਲ  ਸੀ 

ਪਰ ਰਿਜ਼ਲਟ ਜਾਰੀ ਕਰਨ ਤੋਂ ਕੁਹ ਦੇਰ ਬਾਅਦ ਹੀ Haryana Education Board ਨੂੰ ਰਿਜ਼ਲਟ ਜਾਰੀ ਕਰਨਾ ਪਿਆ। ਸਿਰਸਾ ਜਿਲ੍ਹੇ ਦੇ ਯੁੱਧਵੀਰ ਸਿੰਘ ਨੇ 500 ਅੰਕਾਂ ਤੋਂ 499 ਅੰਕ ਹਾਸਿਲ ਕੀਤੇ ਹਨ ਜੋ ਕਿ ਮੋਨਿਕਾ ਰਾਣੀ ਤੋਂ ਜਿਆਦਾ ਹੈ। ਇਸ ਨੂੰ ਉਹਨਾਂ ਨੂੰ ਰਿਜ਼ਲਟ ਦੁਬਾਰਾ ਜਾਰੀ ਕਰਨਾ ਪਿਆ।