punjabi

CSIR ‘ਚ ਬਣੋ ਟੈਕਨੀਸ਼ੀਅਨ , ਯੋਗਤਾ 10ਵੀਂ ਪਾਸ

Webdesk | Saturday, January 13, 2018 1:19 PM IST

ਨਵੀਂ ਦਿੱਲੀ— ਸੈਂਟਰਲ ਇੰਸਟੀਚਿਊਟ ਆਫ ਮਾਈਨਿੰਗ ਐਂਡ ਫਿਊਲ ਰਿਸਰਚ 'ਚ ਟੈਕਨੀਸ਼ੀਅਨ ਬਣਨ ਦਾ ਮੌਕਾ ਹੈ। ਇਸ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ।

ਕੁੱਲ ਅਹੁੱਦੇ- 18
ਪੋਸਟ ਦਾ ਵੇਰਵਾ- ਟੈਕਨੀਸ਼ੀਅਨ/ਗਰੇਡ-11
ਵੈਬਸਾਈਟ- cimfr.nic.in
ਸਿੱਖਿਆ ਯੋਗਤਾ- 55 ਪ੍ਰਤੀਸ਼ਤ ਅੰਕਾਂ ਨਾਲ ਸਾਇੰਸ 'ਚ ਐੈੱਸ.ਐੈੱਸ.ਸੀ./10ਵੀਂ ਪਾਸ ਅਤੇ ਸੰਬੰਧਿਤ ਟਰੇਡ 'ਚ ਆਈ.ਟੀ.ਆਈ. ਸਰਟੀਫਿਕੇਟ।
ਉਮਰ ਹੱਦ- ਘੱਟੋ-ਘੱਟ 28 ਸਾਲ
ਪੱਤਰ ਦਾ ਪਤਾ- ਕੰਟਰੋਲਰ ਆਫ ਐਡਮਿਨਿਸਟਰੇਸ਼ਨ, ਸੈਂਟਰਲ ਇੰਸਟੀਚਿਊਟ ਆਫ ਮਾਈਨਿੰਗ ਐਂਡ ਫਿਊਲ ਰਿਸਰਚ, ਬਰਵਾ ਰੋਡ, ਧਨਬਾਦ (ਝਾਰਖੰਡ)-826015
ਆਖਰੀ ਤਾਰੀਖ- 15 ਫਰਵਰੀ, 2018
ਅਰਜ਼ੀ ਫੀਸ- GEN/OBC ਸ਼੍ਰੇਣੀ-100 ਰੁਪਏ ਅਤੇ ਹੋਰ ਵਰਗ-ਮੁਫਤ
ਚੋਣ ਪ੍ਰਕਿਰਿਆ- ਬਿਨੈਕਾਰਾਂ ਦੀ ਚੋਣ ਟ੍ਰੇਡ ਟੈਸਟ/ ਹੁਨਰ ਪ੍ਰੀਖਿਆ ਆਧਾਰ 'ਤੇ
ਮੈਨੇਜਰ ਲਈ ਖਾਲੀ ਥਾਂ
ਮੱਧ ਪ੍ਰਦੇਸ਼ ਜਲ ਨਿਗਮ
ਕੁੱਲ ਅਹੁੱਦੇ- 60
ਪੋਸਟਾਂ ਦਾ ਵੇਰਵਾਂ- ਮੈਨੇਜਰ ਅਤੇ ਡਿਪਟੀ ਮੈਨੇਜਰ
ਵੈਬਸਾਈਟ- www.mpjalnigam.co.in
ਸਿੱਖਿਆ ਯੋਗਤਾ- ਬੀ.ਈ./ਬੀਟੇਕ ਡਿਗਰੀ ਅਤੇ ਪਿਛਲੇ ਤਿੰਨ ਸਾਲਾਂ 'ਚ ਗੇਟ ਪ੍ਰੀਖਿਆ ਪਾਸ ਕੀਤੀ ਹੋਵੇ।
ਉਮਰ ਹੱਦ- 21 ਤੋਂ 40 ਸਾਲ
ਆਖਰੀ ਤਾਰੀਖ- 30 ਜਨਵਰੀ
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਵੈਬਸਾਈਟ 'ਤੇ ਜਾਉ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਭਰੋ ਅਤੇ ਉਸ ਤੋਂ ਬਾਅਦ ਪੱਤਰ ਦੀ ਪ੍ਰਿੰਟ ਆਊਟ ਸੁਰੱਖਿਅਤ ਕਰੋ।
ਅਰਜ਼ੀ ਫੀਸ- ਉਮੀਦਵਾਰਾਂ ਨੂੰ 200 ਰੁਪਏ ਜਮਾ ਕਰਵਾਉਣੇ ਹੋਣਗੇ
ਪ੍ਰੋਫੈਸ਼ਨਰੀ ਅਫ਼ਸਰ ਬਣਨ ਦਾ ਮੌਕਾ
ਕੇਨਰਾ ਬੈਂਕ
ਕੁੱਲ ਅਹੁਦੇ- 450
ਅਹੁੱਦਿਆਂ ਦਾ ਵੇਰਵਾਂ- ਪ੍ਰੋਫੈਸ਼ਨਰੀ ਅਫਸਰ
ਆਖਰੀ ਤਾਰੀਖ-31 ਜਨਵਰੀ, 2018
ਸਿੱਖਿਆ ਯੋਗਤਾ- ਉਮੀਦਵਾਰਾਂ ਕੋਲ 60 ਪ੍ਰਤੀਸ਼ਤ ਅੰਕ ਨਾਲ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਹੱਦ- 20 ਤੋਂ 30 ਸਾਲ
ਵੈਬਸਾਈਟ- www.canarabank.com
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਕੇਨਰਾ ਬੈਂਕ ਦੇ ਅਧਿਕਾਰਿਕ ਵੈਬਸਾਈਟ 'ਤੇ ਜਾਣ ਅਤੇ ਮੌਜ਼ੂਦਾ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਦੀ ਕਾਰਵਾਈ ਪੂਰੀ ਕਰਨ।
ਚੋਣ ਪ੍ਰਕਿਰਿਆ- ਆਨਲਾਈਨ ਟੈਸਟ, ਗਰੁੱਪ ਡਿਸਕਸ਼ਨ ਅਤੇ ਇੰਟਰਵਿਊ
ਅਰਜ਼ੀ ਫੀਸ- ਅਨਾਰਿਤ/ ਹੋਰ ਪੱਛੜੇ ਵਰਗ ਦੇ ਉਮੀਦਵਾਰਾਂ ਲਈ 708 ਰੁਪਏ ਅਤੇ ਹੋਰ ਵਰਗ ਲਈ 118 ਰੁਪਏ
ਸਾਈਟ ਇੰਜੀਨੀਅਰ ਦੀ ਜ਼ਰੂਰਤ
ਚੇਨਈ ਮੈਟਰੋ ਰੇਲ ਲਿਮਟਿਡ (CMRL)
ਅਹੁਦੇ ਦਾ ਵੇਰਵਾਂ- ਸਾਈਟ ਇੰਜੀਨੀਅਰ (ਸਿਵਲ)
ਸਿੱਖਿਆ ਯੋਗਤਾ- ਉਮੀਦਵਾਰਾਂ ਕੋਲ ਸਿਵਲ ਇੰਜੀਨੀਅਰਿੰਗ 'ਚ ਗ੍ਰੇਜੂਏਸ਼ਨ ਡਿਗਰੀ ਅਤੇ ਪੰਜ ਸਾਲਾਂ ਪੋਸਟ ਕੁਆਲੀਫਿਕੇਸ਼ਨ ਐਸਰਪੀਰੀਅੰਸ ਹੋਣ ਚਾਹੀਦਾ ਹੈ।
ਅਰਜ਼ੀ ਫੀਸ- ਸਾਰੇ ਵਰਗ ਲਈ ਅਰਜ਼ੀ ਮੁਫਤ
ਇਸ ਤਰ੍ਹਾਂ ਕਰੋ ਅਪਲਾਈ
- ਉਮੀਦਵਾਰਾਂ ਸੰਬੰਧਿਤ ਵੈਬਸਾਈਟ ਤੋਂ ਅਰਜ਼ੀ ਪੱਤਰ ਦੇ ਨਿਰਧਾਰਿਤ ਫਾਰਮ ਨੂੰ ਡਾਊਨਲੋਡ ਕਰਨ ਅਤੇ ਉਸ ਨੂੰ ਭਰਨ ਅਤੇ ਆਪਣੀ ਸਿੱਖਿਆ ਅਤੇ ਦਸਤਾਵੇਜਾਂ ਦੀ ਮੂਲ ਅਤੇ ਆਪਣੀਆਂ ਦੋ ਪਾਸਪੋਰਟ ਫੋਟੋਆਂ ਤਸਵੀਰਾਂ ਨਿਰਧਾਰਿਤ ਕਰੋ।
ਇੰਟਰਵਿਊ ਸਥਾਨ- ਚੇਨਈ ਮੈਟਰੋ ਰੇਲ ਲਿਮਟਿਡ, ਸੀ.ਐੈੱਮ.ਐੈੱਲ.ਐੈੱਲ. ਡੀਪੋਟ, ਐਡਮਿਨ ਬਿਲਡਿੰਗ, ਪੂਨਾਮੱਲੀ ਹਾਈਰੋਡ, ਕੋਯੰਬੇਡੂ, ਚੇਨਈ-600107 (ਸਵੇਰੇ 9 ਵਜੇ) ਪਹੁੰਚੋ।
ਚੋਣ ਪ੍ਰਕਿਰਿਆ- ਇੰਟਰਵਿਊ ਅਤੇ ਡਾਕਟਰੀ ਜਾਂਚ
ਵੈਬਸਾਈਟ- chennaimetrorail.org