punjabi

CBSE 12 result : ਕਾਪੀ ਜਾਂਚਣ ਵਿਚ ਹੋਈ ਵਡੀ ਭੁੱਲ , 90 ਦੀ ਜਗ੍ਹਾ ਮੈਥਸ ਵਿਚ ਦਿਤੇ 42 ਨੰਬਰ

webdesk | Monday, June 19, 2017 2:54 PM IST

 CBSE 12 result : ਕਾਪੀ ਜਾਂਚਣ ਵਿਚ ਹੋਈ ਵਡੀ ਭੁੱਲ , 90 ਦੀ ਜਗ੍ਹਾ ਮੈਥਸ ਵਿਚ ਦਿਤੇ 42 ਨੰਬਰ

ਨਵੀਂ ਦਿੱਲੀ : CBSE ਬਾਰ੍ਹਵੀਂ ਦੇ ਪਰਿਣਾਮਾਂ ਵਿਚ ਦਿੱਲੀ ਦੀ ਵਿਦਿਆਰਥੀ ਸੋਨਾਲੀ ਨੂੰ ਮੈਥਸ ਵਿਚ ਸਿਰਫ 68 ਅੰਕ ਮਿਲੇ ਜਦਕਿ ਬਾਕੀ ਵਿਸ਼ੇ ਵਿਚ ਉਸ ਦਾ ਪ੍ਰਦਰਸ਼ਨ 90 ਅੰਕ ਤੋਂ ਜਿਆਦਾ ਰਿਹਾ।  ਜਦੋ ਮੈਥਸ ਦੀ ਕਾਪੀ ਜਾਂਚੀ ਗਈ ਤਾਂ ਉਸਦੇ ਅੰਕ 42 ਤੋਂ ਵੱਧ ਕੇ 90 ਗਏ।

 ਉਥੇ ਹੀ ਦੂਜੇ ਪਾਸੇ ਮੁੰਬਈ ਦੇ ਇਕ ਵਿਦਿਆਰਥੀ ਨੇ 80 ਫੀਸਦੀ ਅੰਕ ਹਾਸਿਲ ਕੀਤੇ ਹਨ।  ਜਿਸ ਨੂੰ ਸਿਰਫ 50 ਅੰਕ ਮਿਲੇ ਸੀ। CBSE ਦਾ ਮਨਣਾ ਹੈ ਕਿ ਇਸ ਵਾਰ ਦੋਬਾਰਾ ਜਾਂਚ ਕਰਾਉਣ ਵਾਲੀ ਕਾਪੀਆਂ ਵਿਚ ਇਜ਼ਾਫਾ ਹੋਇਆ ਹੈ।