punjabi

BSEB Bihar board 10th result: 20 ਜੂਨ ਨੂੰ ਹੋਵੇਗਾ ਜਾਰੀ

Webdesk | Monday, June 19, 2017 2:42 PM IST

 BSEB Bihar board 10th result: 20 ਜੂਨ ਨੂੰ ਹੋਵੇਗਾ ਜਾਰੀ

ਨਵੀਂ ਦਿੱਲੀ : ਬਿਹਾਰ ਬੋਰਡ ਤੋਂ ਦਸਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। BSEB Bihar board 20 ਜੂਨ ਨੂੰ ਆਪਣੇ ਆਫੀਸ਼ਲ ਵੇਬਸਾਇਟ ਤੇ ਦਸਵੀਂ  ਜਾਰੀ ਕਰ ਸਕਦਾ ਹੈ। ਧੋਖਾਧੜੀ ਦੀ ਕਿਸੇ ਵੀ ਸੰਭਾਵਨਾ ਨੂੰ ਰੋਕਣ ਲਈ ਬੋਰਡ ਪਹਿਲੇ 10 ਕੇਂਡੀਡੇਟਸ ਦੇ ਵੈਰੀਫਿਕੇਸ਼ਨ ਦੀ ਯੋਜਨਾ ਵੀ ਬਣਾ ਰਿਹਾ ਹੈ।


ਤੁਹਾਨੂੰ ਦਸ ਦਈਏ ਕਿ ਰਾਜ ਵਿਚ 17 ਲੱਖ ਵਿਦਿਆਰਥੀਆਂ ਨੇ ਮੈਟ੍ਰਿਕ ਪ੍ਰੀਖਿਆ ਦਿਤੀ ਹੈ। ਪਿਛਲੇ ਸਾਲ ਦਸਵੀਂ ਦੇ ਪਰਿਣਾਮ 29 ਮਈ ਨੂੰ ਜਾਰੀ ਕਰ ਦਿਤੇ ਸਨ।