punjabi

AIIMS ਵਿਚ ਨਿਕਲੀ Nursing Officer ਦੇ ਪਦ ਵੈਕੇਂਸੀ

Webdesk | Monday, June 19, 2017 2:27 PM IST

 AIIMS ਵਿਚ ਨਿਕਲੀ Nursing Officer ਦੇ ਪਦ ਵੈਕੇਂਸੀ


All India Institute of Medical Sciences (AIIMS) ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ Nursing Officer ਦੇ ਪਦਾਂ ਤੇ ਆਵੇਦਨ ਮੰਗੇ ਹਨ। ਇਸ ਨਾਲ ਜੁੜੀ ਜਾਣਕਾਰੀ ਹੇਠਾਂ ਦਿਤੀ ਹੈ :

ਸੰਸਥਾ ਦਾ ਨਾਮ
All India Institute of Medical Sciences (AIIMS)

ਕੁਲ ਪਦ
257

ਅਹੁਦਾ
Nursing Officer

ਆਖ਼ਿਰੀ ਤਰੀਖ
14 ਜੁਲਾਈ , 2017

ਯੋਗਤਾ
BSc (Hons) ਨਰਸਿੰਗ ਡਿਗਰੀ ਤੇ ਡਿਪਲੋਮਾ

ਉਮਰ
30 ਸਾਲ

ਚੋਣ ਪ੍ਰਕਿਰਿਆ
ਲਿਖਿਤ ਇੰਟਰਵਿਊ

ਤਨਖਾਹ
9,300 - 34,800 ਰੁਪਏ ਮਹੀਨਾ

All India Institute of Medical Sciences (AIIMS) ਦੀ ਆਫੀਸ਼ਲ ਵੇਬਸਾਇਟ  www.aiims.edu ਤੇ ਜਾ ਕੇ ਆਵੇਦਨ ਕਰ ਸਕਦੇ ਹੋ।