punjabi

ਇੰਡੀਅਨ ਬੈਂਕ ਵਿਚ ਨਿਕਲੀ ਦਸਵੀਂ ਪਾਸ ਲਈ ਵੈਕੇਂਸੀ , ਇੰਝ ਕਰੋ ਅਪਲਾਈ

Webdesk | Thursday, December 7, 2017 1:30 PM IST

ਇੰਡੀਅਨ ਬੈਂਕ ਵਿਚ ਨਿਕਲੀ ਦਸਵੀਂ ਪਾਸ ਲਈ ਵੈਕੇਂਸੀ , ਇੰਝ ਕਰੋ ਅਪਲਾਈ

ਇੰਡੀਅਨ ਬੈਂਕ Security Guard cum Peon ਦੀ ਪੋਸਟ ਲਈ ਆਵੇਦਨ ਮੰਗੇ ਹਨ .ਐਪਲੀਕੇਸ਼ਨ ਨਾਲ ਜੁੜੀ ਜਾਣਕਾਰੀ ਹੇਠਾਂ ਦਿੱਤੀ ਹੈ.

ਸੰਸਥਾ ਦੇ ਨਾਮ

ਇੰਡੀਅਨ ਬੈਂਕ

ਪਦ

ਸਕਿਉਰਿਟੀ ਗਾਰਡ, ਚਪਰਾਸੀ

ਯੋਗਤਾ

ਦਸਵੀਂ

ਕੁਲ ਪਦ

64

ਸੈਲਰੀ

9,560 ਤੋਂ 18,545 ਰੁਪਏ

ਉਮਰ ਹੱਦ
18 -26 ਸਾਲ

ਚੋਣ ਪ੍ਰਕਿਰਿਆ

ਇੰਟਰਵਿਊ

 ਲੋਕੇਸ਼ਨ

ਔਲ ਇੰਡੀਆ

ਆਖਰੀ ਦਿਨ

30 ਦਿਸੰਬਰ 2017

ਆਫੀਸ਼ਲ ਵੇਬਸਾਇਟ www.indianbank.in/ ਤੇ ਜਾ ਕੇ ਕਰੋ ਆਵੇਦਨ।