punjabi

ਬੰਗਲੁਰੂ ਮੈਟਰੋ ਵਿਚ ਨਿਕਲੀ ਵੈਕੇਂਸੀ , 50 ਹਜ਼ਾਰ ਹੋਵੇਗੀ ਸੈਲਰੀ

Webdesk | Monday, December 18, 2017 1:55 PM IST

Bangalore Metro Rail Corporation (BMRC) ਨੇ Assistant Executive Engineer ਤੇ  Assistant Engineer ਪਦ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਹਨ।

ਸੰਸਥਾ
Bangalore Metro Rail Corporation (BMRC)

ਪਦ
Assistant Executive Engineer

Assistant Engineer

ਕੁਲ ਪਦ
60

ਸੈਲਰੀ

Assistant Executive Engineer : 55,860 ਰੁਪਏ

Assistant Engineer : 48, 280 ਰੁਪਏ

ਯੋਗਤਾ
BE/ B.Tech ਵਿਚ ਡਿਗਰੀ ਤੇ ਡਿਪਲੋਮਾ

ਉਮਰ
40 - 35 ਸਾਲ

ਚੋਣ ਪ੍ਰਕਿਰਿਆ

ਲਿਖਿਤ ਤੇ ਇੰਟਰਵਿਊ

ਸੈਲਰੀ

5,200 - 20,200 ਰੁਪਏ

ਲੋਕੇਸ਼ਨ

ਬੰਗਲੁਰੂ

ਆਖ਼ਿਰੀ ਤਰੀਖ

15 ਜਨਵਰੀ 2018

ਆਫੀਸ਼ਲ ਵੇਬਸਾਇਟ www.bmrc.co.in ਤੇ ਜਾ ਕੇ ਕਰੋ ਆਵੇਦਨ।